ਪਰਵਾਸੀ ਮਜ਼ਦੂਰ ਕੇਂਦਰ ਕੁਲੀਨ ਰਾਸ਼ਟਰਾਂ (Kulin Nations) ਦੇ ਵੁਰੁੰਡਜੇਰੀ (Wurundjeri) ਲੋਕਾਂ, ਉਸ ਜ਼ਮੀਨ ਦੇ ਰਵਾਇਤੀ ਮਾਲਕਾਂ ਅਤੇ ਰਖਵਾਲਿਆਂ ਨੂੰ ਸਤਿਕਾਰ ਨਾਲ ਸਵੀਕਾਰ ਕਰਦਾ ਹੈ ਜਿਸ 'ਤੇ ਅਸੀਂ ਖੜ੍ਹੇ ਹਾਂ। ਅਸੀਂ ਉਨ੍ਹਾਂ ਦੇ ਪੁਰਾਣੇ ਅਤੇ ਵਰਤਮਾਨ ਦੇ ਬਜ਼ੁਰਗਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਅਤੇ ਸਵੀਕਾਰ ਕਰਦੇ ਹਾਂ ਕਿ ਪ੍ਰਭੂਸੱਤਾ ਨੂੰ ਕਦੇ ਵੀ ਸੌਂਪਿਆ ਨਹੀਂ ਗਿਆ ਸੀ।